ਸ.ਸ.ਸ.ਸ. ਢਢੋਗਲ-ਖੇੜੀ (ਸੰਗਰੂਰ) ਵਲੋਂ ਵੀਡੀਓ ਕਾਨਫਰੰਸ ਰਾਹੀਂ ਨਤੀਜੇ ਦੀ ਕੀਤੀ ਘੋਸ਼ਣਾ
ਸੰਗਰੂਰ(ਮੁਹੰਮਦ ਆਰਿਫ਼)ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਢਢੋਗਲ-ਖੇੜੀ ਜ਼ਿਲ੍ਹਾ ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਰਾਣੀ ਜੀ ਨੇ ਸਾਲ 2020-21 ਦਾ ਨਤੀਜਾ ਵੀਡੀਓ ਕਾਨਫਰੰਸ ਰਾਹੀ ਅਨਾਂਊਸ ਕੀਤਾ। ਜਿਸ ਵਿੱਚ ਵਿਦਿਆਰਥੀਆਂ ਅਤੇ ਮਾਪਿਆ ਨੇ ਉਪਲੱਬਧ ਜ਼ੂਮ ਲਿੰਕ ਰਾਹੀ ਸਮੂਲੀਅਤ ਕੀਤੀ। ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਪਾਸ ਹੋਣ ਵਾਲੇ ਸਮੂਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਸਮੂਹ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਦਾਖਲਾ ਸ.ਸ.ਸ.ਸ. ਢਢੋਗਲ ਖੇੜੀ ਵਿਖੇ ਕਰਵਾਉਣ ਲਈ ਪ੍ਰੇਰਿਤ ਕੀਤਾ।

Comments
Post a Comment